ਹਾਯ ਵੀ ਰੱਬਾ
ਕਿਥੇ ਗਯਾ ਓ ਡਿੱਬਾ
ਰੰਗ ਯਾਰੀ ਦਾ ਘੋਲਿਯਾ ਸੀ
ਇਤ੍ਤਰ ਪ੍ਯਾਰ ਦੋ ਪਾਯਿਯਾ ਸੀ
ਓ ਰੰਗ ਤੇਰੀ ਰੂਹ ਤੇ ਪਾਉਣਾ ਸੀ
ਅਗ ਤੇਰੇ ਦਿਲ ਵਿਚ ਲਾਉਣੀ ਸੀ
ਹਾਯ ਵੀ ਰੱਬਾ
ਕਿਥੇ ਗਯਾ ਓ ਡਿੱਬਾ
ਆਪਣੀ ਮਜਬੂਰੀ ਵੀ ਏਦੇ ਵਿਚ ਪਾ ਕੇ ਤੂ
ਜਾਨਮਾ ਦੀ ਦੂਰੀ ਹੁਣ ਮਿਟਾ ਦੇ ਤੂ
ਹੋਲੀ ਦਾ ਸਮਾਂ ਬਣ ਗਯਾ ਹੈ ਜਾਨੂ
ਆ ਗਲੇ ਲਗ ਕੇ ਰੰਗ ਲਗਾ ਦੇ ਮੰਨੂ
ਹਾਯ ਵੀ ਰੱਬਾ
ਕਿਥੇ ਗਯਾ ਓ ਡਿੱਬਾ