ਥੋੜਾ ਸ੍ਪੇਸ ਦੇਣ ਦਾ ਕਹ ਕੀ ਚਲੀ ਗਈ
ਮਿਲਣ ਦੀ ਆਸ ਵਿਚ ਲਗਦਾ ਹੈ ਜੀਵਨ ਮੁਕਿਯਾ ਜਾਏਗਾ
ਤੂ ਸਦਾ ਹੰਸਦੀ ਰਵੇ, ਸਾਡੇ ਨੈਣਾਂ ਦੋ ਪਾਣੀ ਸੁਕਿਯਾ ਜਾਏਗਾ
ਓ ਹਾਸਿਲ ਨ ਹੋਣ ਤੇ ਕੀ ਹੋਯਿਯਾ
ਉਨਾਦੀ ਚਾਹਤ ਤੇ ਹੈ
ਖਾਬੋਂ ਖਯਾਲ ਵਿਚ ਵਸਦੇ ਨੇ
ਏਨ੍ਨੀ ਰਾਹਤ ਤੇ ਹੈ
ਤੇਰੇ ਪ੍ਯਾਰ ਵਿਚ ਡਿਗਦੇ ਗਏ ਅਸੀ
ਤੋ ਉਠਾ ਕੇ ਗਲੇ ਲਾਗਾਂਦੀ ਤਾਂ ਤੇਨ੍ਨੁ ਮਨਦੇ
ਕਦੀ ਫਿਰਦਾ ਸੀਮਿੰ ਤੇਰੇ ਪਿਛੇ
ਹੁਣ ਮਗਰ ਲਾ ਕੇ ਵਖਾਏ ਤਾਂ ਤੇਨ੍ਨੁ ਮਾਨਿਏ
ਫਾੜ ਕੇ ਤੇਨ੍ਨੁ ਅਸੀ ਰੋਕ ਲੇਂਦੇ
ਜੇ ਸਾਡੇ ਵਸ ਵਿਚ ਹੋਂਦਾ
ਤੇਰੇ ਪਿਛੇ ਅਸੀ ਕਯੋਂ ਰੁਲਦੇ
ਜੇ ਤੇਰੀ ਜਗਾਹ ਕੋਈ ਹੋਰ ਹੋਂਦਾ
No comments:
Post a Comment