ਆਪਣੇ ਇਸ਼ਕ਼ ਤੇ ਕੁਰਬਾਨ ਆਪ ਹੀ ਹੋ ਬੈਠੇ
ਔਸ ਵੇਲੇ ਦੀ ਇਜ੍ਜ਼ਤ ਰਖ ਬੈਠੇ
ਜਿਸ ਵੇਲੇ ਅਸੀ ਤੇਨ੍ਨੁ ਚਾਹ ਬੈਠੇ
ਅਸੀ ਜਿੰਦੇ ਸੀ ਕੀ ਮਰਦੇ ਸੀ
ਆਏ ਨਾ ਪੁਛਣਾ ਹੁਣ ਕਦੀ ਵੀ
ਆਪਣੀ ਰਾਹ ਚਲ ਨਿਕਲੋ ਜੀ
ਮੁੜ ਕੇ ਹੁਣ ਨਾ ਦੇਖਣਾ ਕਦੀ ਵੀ
ਆਏ ਜ਼ਾਹਿਰ ਅਮ੍ਰਿਤ ਵਾਂਗ ਹੈ ਮੇਰੇ ਲਈ
ਆਹੇ ਹੋਰ ਜੀਣਾ ਚੌਹਨਾ ਵਾਂ ਮੈਂ ਤੇਰੀ ਯਾਦ ਲਈ
ਟੀ ਆਪਣਾ ਕਰਮ ਕਰਦੀ ਜਾ
ਮੈਂ ਆਪਣਾ ਧਰਮ ਨਿਭਾਉਣਾ ਜਾਣਾ ਵਾਂ
No comments:
Post a Comment