ਜ਼ਾਹਿਰ ਵੀ ਦਿੱਤਾ ਤਾਂ ਵੀ ਨਾ ਮੁਕਿਯਾ ਗਿਆ
ਹਰ ਰਸਤੇ ਵਿਚ ਤੂ ਹੀ ਤੂ ਦਿਸਦੀ ਸੀ
ਤੇਮ੍ਮੁ ਪੋੰ ਦੀ ਚਾਹਤ ਵਧਦੀ ਜਾਂਦੀ ਸੀ
ਸਾਰੀ ਰਾਤ ਦਿਲ ਧੜਕ ਕੇ ਪਹਿਰਾ ਦੇਂਦਾ ਸੀ
ਨ ਜਾਨੇ ਕਿਥੋਂ ਤੇਰਾ ਖਯਾਲ ਆ ਹੀ ਜਾਂਦਾ ਸੀ
ਤੇਰੇ ਇਸ਼ਕ ਦੀ ਇਕ ਬੂੰਦ ਮਿਲਦੀ ਦੀ
ਸੁੱਕੇ ਨੈਨਾ' ਚ ਚਨਾਬ ਆ ਹੀ ਜਾਂਦਾ ਸੀ
ਖਯਾਲ ਤੇਰਾ ਹਰ ਸਾਹ ਨਾਲ ਵਸਦਾ ਸੀ , ਕੀ ਕਰਦਾ ਮੈਂ
ਥਕ ਹਰ ਕੇ ਫਿਰ ਤੇਰੇ ਵਾਲ ਮੁੜਯਾ ਮੈਂ
ਹੁਣ ਤੂ ਕੀ ਫਾਸਿਲ ਕਰਨਾ ਹੈ
ਅਸੀ ਜੀਣਾ ਹੈ ਕੀ ਮਰਣਾ ਹੈ
ਸੌ ਜਨਮ ਵੀ ਘਟ ਨੇ ਤੇਨ੍ਨੁ ਭੁਲਾਓਣ ਲਈ
ਦੁਸ ਕਿੰਨੇ ਜਨਮ ਲਾਂਵਾ ਤੇਨ੍ਨੀ ਪਾਉਣ ਲਈ
No comments:
Post a Comment