ਕਦੀ ਰੁਲਾਂਦੀ ਹੈ ਤੇ ਕਦੀ ਹਸਾਂਦੀ ਹੈ
ਰੌਂਦੇ ਰੌਂਦੇ ਕਿਥੇ ਦੁਮ ਨ ਨਿਕਲ ਜਾਵੇ ਮੇਰਾ
ਹਸਦੇ ਹਸਦੇ ਕਿਥੇ ਸਾਹ ਨ ਰੁਕ ਜਾਵੇ ਮੇਰਾ
ਨ ਦੁਮ ਨਿਕਲਨ ਦੀ ਫਿਕਰ ਹੈ
ਨ ਸਾਹ ਰੁਕਣ ਦੀ ਚਿੰਤਾ ਹੈ
ਸੋਚ ਏ ਰਿਹਾ ਵਾ ਮੈਂ
ਤੇਰੀ ਯਾਦਾਂ ਤੋਂ ਮੇਹਰੂਮ ਹੋ ਜਾਵਾਂਗਾ ਮੈਂ
ਕਹ ਦੇ ਮੇਨੂ ਕੀ ਨ ਮਿਲਯਾ ਕਰ
ਕਹ ਦੇ ਮੇਨੂ ਕੀ ਨ ਵੇਖ੍ਯਾ ਕਰ
ਏ ਨਾ ਕਵੀਂ ਕਦੀ ਮੇਨੂ
ਕੀ ਹੁਣ ਭੁਲਾ ਦੇਓ ਮੇਨੂ
No comments:
Post a Comment