ਮੇਰਾ ਮੁਝ ਮਹਿ ਕਿਛੁ ਨਹੀਂ
ਜੋ ਕਿਛੁ ਹੈ ਸੋ ਤੇਰਾ
ਜੋ ਕਿਛੁ ਹੈ ਸੋ ਤੇਰਾ
ਤੇਰਾ ਤੁਝ ਕਉ ਸਉਪਤੇ
ਕਿਆ ਲਾਗੇ ਮੇਰਾ
ਮੈਂ ਨਾਹੀ ਪ੍ਰਭ ਸਭੁ ਕਿਛੁ ਤੇਰਾ
ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ
ਬਿਚਿ ਸੁਆਮੀ ਮੇਰਾ ਤੂੰ ਜੀਵਨ ਤੂੰ ਪ੍ਰਾਨ ਅਧਾਰਾ
ਤੁਝ ਹੀ ਪੇਖੀ ਪੇਖੀ ਮਨ ਸਾਧਾਰਾ
ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ
ਚਿਤਹਿ ਨ ਬਿਸਰਹਿ ਕਾਹੂ ਬੇਰਾ
ਹਓ ਕਿਛੁ ਨਾਹੀ ਸਭੁ ਕਿਛੁ ਤੇਰਾ
ਓਤਿ ਪੋਤੀ ਨਾਨਕ ਸੰਗਿ ਬਸੇਰਾ
( ੧੩੭੫-੯, ਸਲੋਕ ਭਗਤ ਕਬੀਰ ਜੀ )
( ੧੩੭੫-੯, ਸਲੋਕ ਭਗਤ ਕਬੀਰ ਜੀ )
No comments:
Post a Comment